HOSHIARPUR - Geri Route
ਹੁਸ਼ਿਆਰਪੁਰ ਜਾਣ ਦਾ ਖਿਆਲ ਬਾਅਦ ਚ,
ਪਹਿਲਾਂ ਦੁੱਗ-ਦੁੱਗ ਚੇਤੇ ਆਉਂਦਾ ਏ,
ਲੱਗੇ ਜਿਉਂ ਹਵਾਈ ਜਹਾਜ ਹੁੰਦਾ,
ਭੱਜਿਆ ਜਾਂਦਾ ਜਦ ਪਟਾਕੇ ਪਾਉਂਦਾ ਏ,
ਉਂਦੇ ਹੌਂਡੇ ਤੇ ਬਜਾਜ ਦੀ ਤਾਂ ਹੁੰਦੀ ਨਹੀਓਂ ਖੈਰ,
ਸਰਦਾ ਨੀ ਮਿਤਰਾਂ ਦਾ ਬੁਲਟ ਬਗੈਰ___!!
ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ,
ਦੋ ਦਿਨ ਘੱਟ ਜੀਣਾ ਪਰ ਜੀਣਾ ਅਣਖ ਦੇ ਨਾਲ....