Business and Personal web pages from India Search result

HOSHIARPUR - Geri Route

HOSHIARPUR - Geri Route

Near Clock Tower, Hoshiarpur, Hoshiarpur ,
ਹੁਸ਼ਿਆਰਪੁਰ ਜਾਣ ਦਾ ਖਿਆਲ ਬਾਅਦ ਚ, ਪਹਿਲਾਂ ਦੁੱਗ-ਦੁੱਗ ਚੇਤੇ ਆਉਂਦਾ ਏ, ਲੱਗੇ ਜਿਉਂ ਹਵਾਈ ਜਹਾਜ ਹੁੰਦਾ, ਭੱਜਿਆ ਜਾਂਦਾ ਜਦ ਪਟਾਕੇ ਪਾਉਂਦਾ ਏ, ਉਂਦੇ ਹੌਂਡੇ ਤੇ ਬਜਾਜ ਦੀ ਤਾਂ ਹੁੰਦੀ ਨਹੀਓਂ ਖੈਰ, ਸਰਦਾ ਨੀ ਮਿਤਰਾਂ ਦਾ ਬੁਲਟ ਬਗੈਰ___!! ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਦੋ ਦਿਨ ਘੱਟ ਜੀਣਾ ਪਰ ਜੀਣਾ ਅਣਖ ਦੇ ਨਾਲ....